HTC ਤੇ ਸਾਨੂੰ, ਇਨ੍ਹਾਂ ਮੁੱਖ ਸਹਿਯੋਗੀ TBR, OTR ਅਤੇ ਐਗਰੀਕਲਚਰਲ ਟਾਇਰ ਬ੍ਰਾਂਡਜ਼ ਲਈ ਕੈਨੇਡਾ ਦੇ ਮਾਰਕੀਟਰ ਅਤੇ ਵਿਤਰਕ ਹੋਣ ਤੇ ਮਾਣ ਹੈ। ਸਾਡਾ, ਇਸ ਰਿਸ਼ਤੇ ਵਿੱਚ ਅਸਥਾਈ ਲੋਜਿਸਟਿਕ ਅਤੇ ਸੇਵਾ ਦੀ ਉੱਤਮਤਾ, ਨਾਲ ਹੀ ਉੱਚ ਗੁਣਵੱਤਾ ਤੇ ਮੁਕਾਬਲੇ ਵਾਲੀ ਕੀਮਤ ਦੇ ਕਮਰਸ਼ੀਅਲ ਟਾਇਰ ਵੀ ਮੁਹੱਈਆ ਕਰਵਾਉਣ ਦਾ ਵਾਅਦਾ ਹੈ।
Double Coin ਨੂੰ ਆਪਣੇ ਆਪ ‘ਤੇ ਇਸ ਗੱਲ ਦਾ ਮਾਣ ਹੈ ਕਿ ਉਹ ਇਹੋ ਜਿਹੇ ਟਾਇਰਾਂ ਦੇ ਨਿਰਮਾਤਾ ਹਨ ਜੋ ਕਾਰਗੁਜ਼ਾਰੀ, ਕੁਆਲਟੀ, ਬਹੁਤ ਹੀ ਵਾਜਿਬ ਕੀਮਤ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ।
TBR ਬ੍ਰੋਸ਼ਰ TBR ਕਿਤਾਬਚਾ OTR ਬ੍ਰੋਸ਼ਰ OTR ਕਿਤਾਬਚਾ ਵੈੱਬ ਸਾਈਟ ‘ਤੇ ਜਾਓWarrior ਕਮਰਸ਼ੀਅਲ਼ ਟਾਇਰ ਤੁਹਾਡੇ ਗ੍ਰਾਹਕਾਂ ਨੂੰ ਦਿੰਦੇ ਹਨ ਇੱਕਸਾਰ ਕੁਆਲਟੀ, ਉੱਤਮ ਪ੍ਰਫਾਰਮੈਂਸ ਅਤੇ ਪ੍ਰਤੀ ਕਿਲੋਮੀਟਰ ਘੱਟ ਖ਼ਰਚ।
ਵੈੱਬ ਸਾਈਟ ‘ਤੇ ਜਾਓਸ਼ੰਘਾਈ Huayi ਕੰਪਨੀ ਦੀ ਸਹਾਇਕ ਕੰਪਨੀ ਹੋਣ ਦੇ ਨਾਤੇ, ਕੀਮਤੀ ਪ੍ਰੋਡਕਟਸ ਦੇ ਵਿਭਿੰਨ ਰੇਂਜ ਦੇ ਇੱਕ ਗਲੋਬਲ ਨਿਰਮਾਤਾ ਹੈ ਜਿਨ੍ਹਾਂ ਵਿੱਚ ਯਾਤਰੀ ਅਤੇ ਕਮਰਸ਼ੀਅਲ ਟਾਇਰ ਵੀ ਸ਼ਾਮਲ ਹਨ। Huayi Tire Canada, Inc. ਬੜੇ ਹੀ ਉੱਚੇ ਲੈਵਲ ਦਾ ਲੋਜਿਸਟਿਕਸ ਇੰਟੈਲੀਜੈਂਸ ਅਤੇ ਉਸ ਪ੍ਰੋਡਕਟ ਦੀ ਗੁਣਵੱਤਾ ਦੀ ਇਕਸਾਰਤਾ ਨਾਲ ਮੈਚ ਕਰਾਉਂਦੀ ਹੈ ਜੋ Double Coin, OTR ਅਤੇ AG ਟਾਇਰ ਪ੍ਰੋਡਕਟ ਵਿੱਚ ਮੁਹੱਈਆ ਕਰਦੇ ਹਨ। ਅਸੀਂ ਆਪਣੇ ਡੀਲਰ ਭਾਈਚਾਰੇ ਦੀ ਇਜੱਤ ਅਤੇ ਹਰ ਗਾਹਕ ਦੇ ਵਿਸ਼ਵਾਸ ਵੱਲ ਸਮਰਪਿਤ ਹਾਂ।
05/10/2021
Huayi Tire Canada, Inc. (HTC), ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਤੇ ਡਿਸਟ੍ਰੀਬਿਊਟਰ Double Coin Tires ਲਈ ਤੇ ੳਨ੍ਹਾਂ ਦੇ ਟਰੱਕਾਂ ਤੇ ਬੱਸਾਂ ਦੇ ਰੇਡੀਅਲਜ਼ (TBR) ਤੇ ਪ੍ਰੀਮੀਅਰ ਐਸੋਸੀਏਟਸ ਬ੍ਰਾਂਡਜ਼ ਤੇ ਆਫ ਦਾ ਰੋਡ ਟਾਇਰ ( OTR) ਦੇਣ ਵਾਲ਼ਿਆਂ ਨੂੰ ਇਹ ਦੱਸਣ ‘ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਉਹ ਕਨੇਡਾ ‘ਚ ਵੀ Double Coin ਦੇ ਬਹੁਤੀ ਠੰਢ ਸਮੇਂ ਵਰਤੇ ਜਾਂਦੇ ੍ਰਸ਼ਧ3 ਟਾਇਰਾਂ ਸੀ ਸਪਲਾਈ ਕਰਨਗੇ।
03/24/2020
Huayi Tire Canada, Inc. (HTC), ਜਿਹੜਾ ਕਿ ਕਨੇਡਾ ਦਾ Double Coin Tires ਅਤੇ ਮੁੱਖ ਬ੍ਰਾਂਡ ਟਰੱਕ ਐਂਡ ਬੱਸ ਰੇਡੀਅਲ (ਠਭ੍ਰ) ਦਾ ਮੁੱਖ ਮਾਰਕੀਟਰ ਅਤੇ ਡਿਸਟਰੀਬਿਊਟਰ ਹੈ , ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਕਨੇਡਾ ਦੇ ਸੂਬੇ ਅਲਬਰਟਾ ‘ਚ ਕੈਲਗਰੀ ਨੇੜੇ ਇੱਕ ਨਵਾਂ ਵੇਅਰਹਾਊਸ ਖੋਲ੍ਹਿਆ ਹੈ।
12/17/2019
Huayi Tire Canada, Inc. (HTC), ਜੋ ਕਿ Double Coin Holdings, Ltd., ਲਈ ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਅਤੇ ਡਿਸਟ੍ਰੀਬਿਊਟਰ ਹਨ, ਅਤੇ ਉਹਨਾਂ ਦੇ ਪ੍ਰੀਮੀਅਰ ਐਸੋਸੀਏਟ ਬਰੈਂਡ TBR ਅਤੇ OTR ਟਾਇਰ ਬੜੇ ਮਾਣ ਨਾਲ ਅਨਾਂਊਂਸ ਕਰਦੇ ਹਨ ਕਿ ਅਪਣੀ ਪ੍ਰੋਡਕਟ ਲਾਈਨ FT115 ਅਤੇ RDS3 ਵਿੱਚ ਦੋ ਨਵੇਂ ਸਾਈਜ਼ ਟਇਰ ਹੁਣ ਵਿੱਕਰੀ ਲਈ ਉਪਲੱਬਧ ਹਨ।
01/16/2019
Huayi Tire Canada, Inc. (HTC), ਜੋ ਕਿ ਡਬਲ ਕੋਇਨ ਹੋਲਡਿੰਗਸ, ਲਿ. ਲਈ ਕਨੇਡਾ ਦਾ ਪ੍ਰਮੁੱਖ ਵਿਕਰੇਤਾ ਅਤੇ ਵਿਤਰਕ ਹੈ, ਉਸ ਨੂੰ ENERGOTEST ਟਾਯਰ ਚੁਣੌਤੀ ਨਾਮਕ ਤੁਲਨਾਤਮਕ ਇੰਧਣ ਦੀ ਬੱਚਤ ਦੀਆਂ ਜਾਂਚਾਂ ਦੇ ਸਿੱਟਿਆਂ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਹੈ ਜਿਸ ਵਿੱਚ ਉਨ੍ਹਾਂ ਨੂੰ FP ਇਨੋਵੇਸ਼ੰਸ' PIT ਗਰੁੱਪ ਦੁਆਰਾ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ, ਜੋ ਕਿ ਇੱਕ ਨਿਰਪੱਖ ਤੀਜੇ-ਪੱਖ ਦਾ ਖੋਜ ਸੰਗਠਨ ਹੈ। ਡਬਸ ਕੋਇਨ ਤੋਂ ਇਲਾਵਾ, ਇੰਧਣ ਦੀ ਬੱਚਤ ਦੀਆਂ ਜਾਂਚਾਂ ਦਾ Michelin® ਅਤੇ Continental® ਦੁਆਰਾ ਨਿਰਮਿਤ ਟਾਯਰਾਂ ਤੇ ਵੀ ਸੰਚਾਲਨ ਕੀਤਾ ਗਿਆ ਸੀ।
95 Royal Crest Court, Unit 10
Markham, Ontario, Canada L3R 9X5
(888) 726-3390