05/10/2021
Double Coin’s ਦੇ RSD3 ਅਤੇ RSD1 ਸਰਦੀਆਂ ਵਾਲ਼ੇ ਟਾਇਰ ਵੰਡਣ ਲਈ
Huayi Tire Canada, Inc. (HTC), ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਤੇ ਡਿਸਟ੍ਰੀਬਿਊਟਰ Double Coin Tires ਲਈ ਤੇ ੳਨ੍ਹਾਂ ਦੇ ਟਰੱਕਾਂ ਤੇ ਬੱਸਾਂ ਦੇ ਰੇਡੀਅਲਜ਼ (TBR) ਤੇ ਪ੍ਰੀਮੀਅਰ ਐਸੋਸੀਏਟਸ ਬ੍ਰਾਂਡਜ਼ ਤੇ ਆਫ ਦਾ ਰੋਡ ਟਾਇਰ ( OTR) ਦੇਣ ਵਾਲ਼ਿਆਂ ਨੂੰ ਇਹ ਦੱਸਣ ‘ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਉਹ ਕਨੇਡਾ ‘ਚ ਵੀ Double Coin ਦੇ ਬਹੁਤੀ ਠੰਢ ਸਮੇਂ ਵਰਤੇ ਜਾਂਦੇ ੍ਰਸ਼ਧ3 ਟਾਇਰਾਂ ਸੀ ਸਪਲਾਈ ਕਰਨਗੇ।
continue reading
03/24/2020
Huayi Tire Canada ਨੇ ਅਲਬਰਟਾ ‘ਚ ਨਵਾਂ ਵੇਅਰਹਾਊਸ ਖੋਲ੍ਹਿਆ
Huayi Tire Canada, Inc. (HTC), ਜਿਹੜਾ ਕਿ ਕਨੇਡਾ ਦਾ Double Coin Tires ਅਤੇ ਮੁੱਖ ਬ੍ਰਾਂਡ ਟਰੱਕ ਐਂਡ ਬੱਸ ਰੇਡੀਅਲ (ਠਭ੍ਰ) ਦਾ ਮੁੱਖ ਮਾਰਕੀਟਰ ਅਤੇ ਡਿਸਟਰੀਬਿਊਟਰ ਹੈ , ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਕਨੇਡਾ ਦੇ ਸੂਬੇ ਅਲਬਰਟਾ ‘ਚ ਕੈਲਗਰੀ ਨੇੜੇ ਇੱਕ ਨਵਾਂ ਵੇਅਰਹਾਊਸ ਖੋਲ੍ਹਿਆ ਹੈ।
continue reading
12/17/2019
Double Coin ਨੇ ਦੋ ਮਿਕਸਡ ਸਰਵਿਸ ਟਇਰਾਂ FT115 ਅਤ RSD3 ਦੇ ਨਵੇਂ ਸਾਈਜ਼ ਸ਼ਾਮਿਲ ਕੀਤੇ।
Huayi Tire Canada, Inc. (HTC), ਜੋ ਕਿ Double Coin Holdings, Ltd., ਲਈ ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਅਤੇ ਡਿਸਟ੍ਰੀਬਿਊਟਰ ਹਨ, ਅਤੇ ਉਹਨਾਂ ਦੇ ਪ੍ਰੀਮੀਅਰ ਐਸੋਸੀਏਟ ਬਰੈਂਡ TBR ਅਤੇ OTR ਟਾਇਰ ਬੜੇ ਮਾਣ ਨਾਲ ਅਨਾਂਊਂਸ ਕਰਦੇ ਹਨ ਕਿ ਅਪਣੀ ਪ੍ਰੋਡਕਟ ਲਾਈਨ FT115 ਅਤੇ RDS3 ਵਿੱਚ ਦੋ ਨਵੇਂ ਸਾਈਜ਼ ਟਇਰ ਹੁਣ ਵਿੱਕਰੀ ਲਈ ਉਪਲੱਬਧ ਹਨ।
continue reading
01/16/2019
ਡਬਲ ਕੋਇਨ ਨੇ ਸੁਤੰਤਰ ਇੰਧਣ ਦੀ ਬੱਚਤ ਦੀ ਜਾਂਚ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ
Huayi Tire Canada, Inc. (HTC), ਜੋ ਕਿ ਡਬਲ ਕੋਇਨ ਹੋਲਡਿੰਗਸ, ਲਿ. ਲਈ ਕਨੇਡਾ ਦਾ ਪ੍ਰਮੁੱਖ ਵਿਕਰੇਤਾ ਅਤੇ ਵਿਤਰਕ ਹੈ, ਉਸ ਨੂੰ ENERGOTEST ਟਾਯਰ ਚੁਣੌਤੀ ਨਾਮਕ ਤੁਲਨਾਤਮਕ ਇੰਧਣ ਦੀ ਬੱਚਤ ਦੀਆਂ ਜਾਂਚਾਂ ਦੇ ਸਿੱਟਿਆਂ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਹੈ ਜਿਸ ਵਿੱਚ ਉਨ੍ਹਾਂ ਨੂੰ FP ਇਨੋਵੇਸ਼ੰਸ' PIT ਗਰੁੱਪ ਦੁਆਰਾ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ, ਜੋ ਕਿ ਇੱਕ ਨਿਰਪੱਖ ਤੀਜੇ-ਪੱਖ ਦਾ ਖੋਜ ਸੰਗਠਨ ਹੈ। ਡਬਸ ਕੋਇਨ ਤੋਂ ਇਲਾਵਾ, ਇੰਧਣ ਦੀ ਬੱਚਤ ਦੀਆਂ ਜਾਂਚਾਂ ਦਾ Michelin® ਅਤੇ Continental® ਦੁਆਰਾ ਨਿਰਮਿਤ ਟਾਯਰਾਂ ਤੇ ਵੀ ਸੰਚਾਲਨ ਕੀਤਾ ਗਿਆ ਸੀ।
continue reading