Double Coin’s ਦੇ RSD3 ਅਤੇ RSD1 ਸਰਦੀਆਂ ਵਾਲ਼ੇ ਟਾਇਰ ਵੰਡਣ ਲਈ

05/10/2021

Huayi Tire Canada, Inc. (HTC), ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਤੇ ਡਿਸਟ੍ਰੀਬਿਊਟਰ Double Coin Tires ਲਈ ਤੇ ੳਨ੍ਹਾਂ ਦੇ ਟਰੱਕਾਂ ਤੇ ਬੱਸਾਂ ਦੇ ਰੇਡੀਅਲਜ਼ (TBR) ਤੇ ਪ੍ਰੀਮੀਅਰ ਐਸੋਸੀਏਟਸ ਬ੍ਰਾਂਡਜ਼ ਤੇ ਆਫ ਦਾ ਰੋਡ ਟਾਇਰ ( OTR) ਦੇਣ ਵਾਲ਼ਿਆਂ ਨੂੰ ਇਹ ਦੱਸਣ ‘ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਉਹ ਕਨੇਡਾ ‘ਚ ਵੀ Double Coin ਦੇ ਬਹੁਤੀ ਠੰਢ ਸਮੇਂ ਵਰਤੇ ਜਾਂਦੇ ੍ਰਸ਼ਧ3 ਟਾਇਰਾਂ ਸੀ ਸਪਲਾਈ ਕਰਨਗੇ।

RSD3 ਜਿਨ੍ਹਾਂ ਦਾ ਸਾਈਜ਼ 225/70R19.5/16 ਹੈ ਅਤੇ ਉਹ ਟ੍ਰੈੱਡ ਡਿਜ਼ਾਇਨ ਦੇ ਹੋਣ ਕਰਕੇ ਚੰਗੀ ਤਰ੍ਹਾਂ ਸਾਫ ਕੀਤੇ ਜਾ ਸਕਦੇ ਹਨ। ਇਨ੍ਹਾਂ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਇਹ ਸਖਤ ਠੰਢ ਦਾ ਮੁਕਾਬਲਾ ਵੀ ਕਰ ਸਕਦੇ ਹਨ।
ਅਲਟਰਾ –ਪ੍ਰੀਮੀਅਮ RSDI ਜਿਹੜਾ 245/70R19.5/16 ਦੇ ਆਕਾਰ ਦਾ ਹੈ ਅਤੇ ਇਹ ਰੱਗਡ ਟ੍ਰੈਡ ਡਿਜ਼ਾਇਨ ਨਾਲ ਬਣਾਇਆ ਗਿਆ ਹੈ। RSD3 ਵਾਂਗ ਇਹ ਟਾਇਰ ਵੀ ਸਖਤ ਠੰਢ ਦੀਆਂ ਹਾਲਤਾਂ ਲਈ ਬਣਾਇਆ ਗਿਆ ਹੈ ਜਿਹੜਾ ਹਰ ਪਰਕਾਰ ਦੀਆਂ ਸੜਕੀ ਹਾਲਤਾਂ ਦਾ ਮੁਕਾਬਲਾ ਕਰ ਸਕਦਾ ਹੈ।

HTC dy ਵਾਈਸ ਪ੍ਰੈਜ਼ੀਡੈਂਟ ਜੌਹਨ ਹੌਗ ਦਾ ਕਹਿਣਾ ਹੈ ਕਿ RSD3 ਅਤੇ RSD1 ਵੱਲੋਂ ਵਧੀਆ ਹੰਢਣਸਾਰਤਾ, ਵਧੀਆ ਕਾਰਗੁਜ਼ਾਰੀ ਅਤੇ ਰੀਟ੍ਰੇਡੇਬਿਲਟੀ ਵੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦਾ ਅੱਗੇ ਚੱਲਕੇ ਇਹ ਵੀ ਕਹਿਣਾ ਹੈ ਕਿ ਇਹ ਦੋਵੇਂ ਕਿਸਮ ਦੇ ਟਾਇਰ ਬਹੁਤ ਵਧੀਆ ਕਾਰੀਗਰੀ ਨਾਲ਼ ਸਾਡੀ ਥਾਈਲੈਂਡ ਸਥਿਤ ਫੈਕਟਰੀ ਵੱਲੋਂ ਤਿਆਰ ਕੀਤੇ ਗਏ ਹਨ।ਅਤੇ ਸੰਸਾਰ ਪੱਧਰੀ ਵਧੀਆ ਕਿਸਮ ਦੇ ਹਨ। ਇਨ੍ਹਾਂ ਟਾਇਰਾਂ ਨੂੰ ਬਣਨ ਤੋਂ ਬਾਅਦ ਕਨੇਡਾ ਦੇ ਗਾਹਕਾਂ ਲਈ ਇਨ੍ਹਾਂ ਨੂੰ ਅਲਬਰਟਾ ਸੂਬੇ ਦੇ ਏਅਰਡਰਾਈ ਸ਼ਹਿਰ ‘ਚ ਭੇਜਿਆ ਜਾਂਦਾ ਹੈ।

RSD3 ਅਤੇ RSD1 ਟਾਇਰਾਂ ਸਬੰਧੀ ਵਧੇਰੇ ਜਾਣਕਾਰੀ ਲਈ ਸਾਡੀ ਵੈੱਬਸਾਈਟ www.huayitirecanada.com. ‘ਤੇ ਜਾਓ

HUAYI TIRE CANADA ਬਾਰੇ ਜਾਣਕਾਰੀ
Huayi Tire Canada, Inc., Shanghai Huayi Company, Ltd. ਦੀ ਇੱਕ ਸਹਾਇਕ ਕੰਪਨੀ ਹੈ – ਜੋ ਮੁਸਾਫਰ ਅਤੇ ਵਪਾਰਕ ਟਾਯਰਾਂ ਸਮੇਤ, ਬਹੁਮੁੱਲੇ ਉਤਪਾਦਾਂ ਦੀ ਵਸਿਤ੍ਰਤਿ ਰੇਂਜ਼ ਦਾ ਨਰਿਮਾਤਾ ਹੈ। Huayi Tire Canada, Double Coin ਟਾਯਰਾਂ, ਅਤੇ ਫਲੈਗ ਅਤੇ ਸਹਾਇਕ ਬ੍ਰਾਂਡਾਂ ਦਾ ਪ੍ਰਮੁੱਖ ਵਕਿਰੇਤਾ ਅਤੇ ਵਤਿਰਕ ਹੈ: Warrior ਅਤੇ Özka ਟਾਯਰ ਜਿਸ ਦਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਤਰਣ ਕੇਂਦਰ ਹੈ। Huayi Tire Canada, Inc. ਉਨ੍ਹਾਂ ਬ੍ਰਾਂਡਾਂ ਦੀ ਉਤਪਾਦ ਗੁਣਵੱਤਾ ਨਾਲ ਮੇਲ ਖਾਉਣ ਲਈ ਸੰਚਾਲਨ ਸਮਝ ਅਤੇ ਅਖੰਡਤਾ ਦੇ ਉੱਚ ਪੱਧਰ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਉਨ੍ਹਾਂ ਦੇ ਹਨ। ਹੋਰ ਜਾਣਕਾਰੀ ਲਈ, www.huayitirecanada.com ਤੇ ਜਾਓ।